ਜੇਕਰ ਇਨਸਾਨ ਪੱਖਪਾਤੀ ਹੈ…
26.10.2024: ਜੇ ਕਰ ਇਨਸਾਨ ਨੂੰ ਸਮਝ ਆ ਜਾਵੇ ਜਾਂ ਇੰਜ ਕਹੋ ਕਿ ਕੋਈ ਗੱਲ ਉਸ ਦੇ ਦਿਲ ਨੂੰ ਛੁ ਜਾਵੇ, ਉਸ ਇਨਸਾਨ ਦਾ ਦਿਲ ਬਦਲ ਜਾਣਾ ਇਕ ਵੱਢੀ ਗੱਲ ਹੋਵੇ ਗੀ ਕਿਓਂਕਿ ਉਹ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀ ਸਕਦਾ ਹੈ. ਇਹਨਾਂ ਹਾਲਾਤਾਂ ਵਿਚ ਕਿਸੇ ਇਨਸਾਨ ਦਾ ਬਦਲ ਜਾਣਾ ਕੋਈ ਵੱਡੀ ਗੱਲ ਨਹੀਂ ਹੋਵੇ ਗੀ. ਇਸ ਦੇ ਨਾਲ ਹੀ ਜੇਕਰ ਇਨਸਾਨ ਪੱਖਪਾਤੀ ਹੈ, ਉਸ ਨੂੰ ਸਮਝਾਣਾ ਤੇ ਉਸ ਦੀ ਜ਼ਿੰਦਗੀ ਵਿਚ ਬਦਲਾਵ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੈ. ਇਸ ਲਈ ਇਨਸਾਨ ਨੂੰ ਕੋਈ ਵੀ ਚੰਗੀ ਗੱਲ ਸਹੀ ਤਰੀਕੇ ਨਾਲ ਸਮਝਾਣਾ ਵਿਚ ਹੀ ਬੇਹਤਰੀ ਹੈ.
Image courtesy: study.com