ਬਹੁਤ ਚੰਗਾ ਨਹੀਂ ਤੇ, ਕੁਝ ਤਾ ਚੰਗਾ ਕਰੋ
19.10.2023: ਖਿਆਲੀ ਕਹਾਣੀਆਂ ਲਿਖਣਾ ਸੌਖਾ ਲਗਦਾ ਹੈ ਪਰ ਜਦੋਂ ਆਪਣੇ ਖੁਦ ਨਾਲ ਬੀਤੇ ਦਿਨਾਂ ਦੀਆਂ ਅਸਲੀ ਕਹਾਣੀਆਂ ਲਿਖਣੀਆਂ ਹੋਣ, ਤਾਂ ਕਲਮ ਰੁਕ ਜਾਂਦੀ ਹੈ ਕਿ ਲੋਕ ਕੀ ਕਹਿਣਗੇ। “ਲਫ਼ਜ਼ ਭੀਜੈ ਨੇ ਮੇਰੇ ਪਾਣੀ ਵਿਚ, ਕਿੰਨੇ ਅੱਥਰੂ ਸੀ ਮੇਰੀ ਕਹਾਣੀ ਵਿਚ” ਇਸ ਲਈ ਜ਼ਿੰਦਗ਼ੀ ਵਿਚ ਬਹੁਤ ਚੰਗਾ ਨਹੀਂ ਤੇ, ਕੁਝ ਤਾ ਚੰਗਾ ਕਰੋ, ਤਾਂ ਜੋ ਆਪਣੀ ਅਸਲੀ ਕਹਾਣੀਆਂ ਲਿਖ ਸਕੋ।