
ਕਿਸੇ ਨੂੰ ਕੁੱਝ ਕਹੋ ਤਾ ਇਹਨਾਂ ਗੱਲਾਂ ਦੇ ਖਿਆਲ ਰੱਖੋ
28.11,2023: ਬੋਲਣ ਵਾਲੇ ਅਤੇ ਸੁਣਨ ਵਾਲੇ ਦੋਨਾਂ ਵਿਚਕਾਰ, ਸੰਚਾਰ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ. ਕਿ ਕਿਹਾ ਜਾ ਰਿਹਾ ਹੈ ? ਇਹ ਇਨ੍ਹਾਂ ਮਹੱਤਵਪੂਰਨ ਨਹੀਂ ਹੈ ਬਲਕਿ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਕੌਣ ਕਹਿ ਰਿਹਾ ਹੈ ?, ਕਿੱਥੇ ਕਹਿ ਰਿਹਾ ਹੈ?, ਅਤੇ ਕਿਸ ਭਾਵਨਾ ਨਾਲ ਕਹਿ ਰਿਹਾ ਹੈ. ਜੇਕਰ ਤੁਸੀਂ ਕਿਸੇ ਨੂੰ ਕੁੱਝ ਕਹੋ ਤਾ ਇਹਨਾਂ ਗੱਲਾਂ ਦੇ ਖਿਆਲ ਰੱਖੋ ਤਾਂ ਜੋ ਸੁਨਣ ਵਾਲਾ ਤੁਹਾਡੀ ਗੱਲ ਬੜ੍ਹੇ ਧਿਆਨ ਨਾਲ ਸੁਣੇ ਨਹੀਂ ਤਾਂ ਤੁਸੀਂ ਆਪਣੀ ਗੱਲ ਦੂਸਰਿਆਂ ਤਕ ਨਹੀਂ ਪਹੁੰਚ ਸਕਦੇ ਬਲਕਿ ਕਈ ਵਾਰ ਹਾਸੋ ਹਾਣੀ ਵੀ ਹੋ ਜਾਂਦੀ ਹੈ.