ਜਿਹੋ ਜਿਹੀ ਤੁਹਾਡੀ ਸੋਚ ਹੈ…
10.11.2023: ਜਿਹੋ ਜਿਹੀ ਤੁਹਾਡੀ ਸੋਚ ਹੈ, ਤੁਹਾਡੀ ਕਹਾਣੀ ਵੀ ਉਹੋ ਜਿਹੀ ਹੁੰਦੀ ਹੈ ਤੇ ਲਿਖੀ ਵੀ ਜਾਂਦੀ ਹੈ. ਕਿਉਂਕਿ ਤੁਹਾਨੂੰ ਤੁਹਾਡੇ ਆਸ ਪਾਸ ਦੇ ਲੋਕ ਬੜ੍ਹੇ ਧਿਆਨ ਨਾਲ ਤੁਹਾਡੀ ਹਰ ਹਰਕਤ ਤੇ ਨਜ਼ਰ ਰੱਖਦੇ ਹਨ. ਹੁਣ ਤੁਸੀਂ ਮੇਰੀ ਇਸ ਗੱਲ ਤੇ ਧੀਆਂ ਦੇਵੋ ਕਿ ਤੁਹਾਨੂੰ ਜੇਕਰ ਪੰਛੀਆਂ ਨਾਲ ਪਿਆਰ ਹੈ ਤਾਂ ਤੁਸੀਂ ਉਹਨਾਂ ਲਈ ਆਪਣੀ ਛੱਤ ਤੇ ਦਾਣਾ ਪਾਣੀ ਵੀ ਰੱਖੋ ਗਏ ਅਤੇ ਦੂਜੇ ਪਾਸੇ ਜੇਕਰ ਤੁਹਾਡੀ ਸੋਚ ਮਾਸਾਹਾਰੀ ਹੈ ਤਾਂ ਤੁਹਾਡੇ ਹੱਥ ਵਿਚ ਬੰਦੂਕ ਹੋਵੇ ਗਈ. ਬਸ ਇਹੋ ਹੀ ਫ਼ਰਕ ਹੈ ਸੋਚ ਵਿਚ. ਹੁਣ ਜ਼ਰਾ ਆਪਣੀ ਸੋਚ ਬਾਰੇ ਵੀ ਸੋਚੋ ਤੇ ਦਾਣਾ ਪਾਣੀ ਰੱਖਣ ਵਾਲੀ ਸੋਚ ਦੂਜਿਆਂ ਨਾਲ ਵੀ ਸਾਂਝੀ ਕਰੋ.