ਆਪਣੇ ਸਰੀਰ ਨੂੰ ਬੋਰੀਅਤ ਤੋਂ ਦੂਰ ਕਰਨ ਲਈ ਕੀ ਕਰੀਏ …
ਆਪਣੇ ਸਰੀਰ ਨੂੰ ਬੋਰੀਅਤ ਤੋਂ ਦੂਰ ਕਰਨ ਲਈ ਕੀ ਕਰੀਏ..
ਅਸੀਂ ਕਦੇ ਕਦੇ ਆਪਣੀ ਜ਼ਿੰਦਗੀ ਬੋਰੀਅਤ ਮਹਿਸੂਸ ਕਰਦੇ ਹਾਂ ਤੇ ਅਸਲ ਵਿਚ ਇਹ ਤੁਹਾਡੇ ਵਿਚਾਰੇ ਵਿਚ ਕਸ਼ਮਕਸ਼ ਹੋਣ ਕਰਕੇ ਹੁੰਦੀ ਹੈ ਜਿਵੇਂ ਕਿ ਡਰ ਜਾਂ ਗੁੱਸਾ ਜੋ ਤੁਹਾਡੇ ਵਿਚਾਰਗੇ ਵਿਚ ਤੇਜੀ ਨਾਲ ਬਦਲਾਵ ਆਉਣ ਤੇ ਆਉਂਦਾ ਹੈ. ਹਾਂ, ਇਹ ਵਿਚਾਰ ਸਮੇਂ ਦੇ ਨਾਲ ਬਦਲੇ ਹਾਲਾਤਾਂ ਨੂੰ ਦਰਸਾਉਂਦਾ ਹੈ. ਇਹ ਇਕ ਲਹਿਰ ਦੀ ਤਰਾਂ ਹੁੰਦੇ ਨੇ ਜੋ ਆਉਂਦੇ ਨੇ, ਚਲੇ ਜਾਂਦੇ ਨੇ, ਤੇ ਫਿਰ ਆ ਜਾਂਦੇ ਹਨ. ਸਾਡੇ ਦਿਮਾਗ ਵਿਚ ਵਿਚਾਰਾਂ ਦੀ ਝੜੀ ਲੱਗੀ ਰਹਿੰਦੀ ਹੈ. ਆਪਣੀ ਜ਼ਿੰਦਗੀ ਅਤੇ ਰੋਜ਼ਾਨਾ ਦੀ ਗਤੀਵਿਧੀ ਵਿੱਚ ਨਵੀਨਤਾ ਨੂੰ ਸੱਦਾ ਦੇ ਕੇ, ਆਪਣੇ ਸਰੀਰ ਨੂੰ ਬੋਰੀਅਤ ਤੋਂ ਦੂਰ ਕਰਨ ਲਈ ਨਵੀਆਂ ਹਰਕਤਾਂ ਅਤੇ ਨਵੀਆਂ ਕਿਰਿਆਵਾਂ ਕਰਨ ਲਈ ਸਿਖਾਓ।