ਦਸੰਬਰ 16 ਵਿਜੈ ਦਿਵਸ

ਅੱਜ ਦਸੰਬਰ 16 ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ. ਇਸ ਦਿਨ 1971 ਦੀ ਜੰਗ ਵਿੱਚ ਪਾਕਿਸਤਾਨ ਉੱਤੇ ਜਿੱਤ ਸੀ ਤੇ ਬੰਗਲਾਦੇਸ਼ ਦਾ ਜਨਮ ਹੋਇਆ ਸੀ. ਇਹ ਦਿਨ ਨੂੰ ਮੈਂ ਲੰਮੇ ਸਮੇਂ ਤੋਂ ਇਹ ਮੰਨਦਾ ਹਾਂ ਕਿ ਕੁਰਬਾਨੀ ਦੇਸ਼ ਭਗਤ ਦੀ ਉਪਦੇਸ਼ ਦਿੰਦਾ ਹੈ ਤੇ ਕੁਰਬਾਨੀ ਦੀ ਕੀਮਤ ਬਹੁਤ ਉੱਚੀ ਹੁੰਦੀ ਹੈ, ਜਿਸ ਦਾ ਕੋਈ ਮੁੱਲ ਨਹੀਂ ਚੁਕਾਯਾ ਜਾ ਸਕਦਾ। ਦੇਸ਼ ਦੀ ਆਜ਼ਾਦੀ ਤੇ ਸੁਰੱਖਿਆ ਲਈ ਆਪਣੀ ਜਾਣ ਕੁਰਬਾਨ ਕਰ ਦੇਣ ਤੋਂ ਕੋਈ ਵੱਡਾ ਕਰਮ ਨਹੀਂ ਹੋ ਸਕਦਾ। ਸਾਨੂੰ ਦੇਸ਼ ਤੇ ਜਾਣਾ ਵਾਰਨ ਵਾਲੇ ਅਫਸਰਾਂ, ਜਵਾਨਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਣਾ ਚਾਹੀਦਾ।