ਰਿਸ਼ਤਾ ਕਿਸ ਤਰਾਂ ਦਾ ਹੋਵੇ ?
ਰਿਸ਼ਤਾ ਕਿਸ ਤਰਾਂ ਦਾ ਹੋਵੇ ?
ਪਹਿਲਾਂ ਕੋਈ ਰਿਸ਼ਤੇ ਨਹੀਂ ਹੁੰਦੇ ਸੀ ਪਰ ਸਮੇਂ ਦੇ ਨਾਲ ਨਾਲ ਇਨਸਾਨ ਦੀ ਇਸ ਦੀ ਜਰੂਰ ਸਮਜ਼ੀ ਤੇ ਕਬੀਲਿਆਂ ਦੀ, ਫੇਰ ਸਮਾਜ ਦੀ, ਤੇ ਰਿਸ਼ਤਿਆਂ ਦੀ ਕਾਢ ਕੱਢ ਲਈ. ਇਸ ਦਾ ਮੱਕਸਦ ਸਿਰਫ ਇਹੋ ਹੀ ਸੀ ਕਿ ਰਿਸ਼ਤਿਆਂ ਵਿਚ ਰਹਿ ਕੇ ਅਸੀਂ ਆਪਣੇ ਆਪ ਨੂੰ ਮਹਿਫੂਜ਼ ਸਮਜ਼ਦੇ ਸੀ. ਪਰ ਰਿਸ਼ਤੇ ਵੀ ਅਜੀਬ ਹੁੰਦੇ ਹਨ. ਹਨ ਦੀ ਅਹਮਿਯਤ ਸਮੇਂ ਦੇ ਨਾਲ ਬਦਲਦੀ ਗਈ. ਜੂਨ ਇੰਜ ਲਗਦਾ ਹੈ ਕਿ ਰਿਸ਼ਤਾ ਕਾਇਮ ਕਰਨਾ ਰਿਸ਼ਤਾ ਬਣਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਦਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਕਿਸੇ ਦਾ ਹੋ ਕੇ ਰਹਿ ਜਾਣਾ ਵੱਡੀ ਗੱਲ ਹੈ। 4.12.2023