ਆਲੋਚਨਾ ਕਰਨ ਤੋਂ ਪਹਿਲਾਂ ਕੀ ਸੋਚੋ ?

ਮੇਰਾ ਮੰਨਣਾ ਹੈ ਕਿ, ਆਲੋਚਨਾ ਜੇਕਰ ਤਰਕਪੂਰਣ, ਨਿਰਪੱਖ ਅਤੇ ਅਰਥਪੂਰਨ ਕੀਤੀ ਜਾਵੇ ਤਾਂ ਇਹ ਆਪਣੇ ਆਪ ਨੂੰ ਜਾਂ ਜਿਸ ਬਾਰੇ ਤੁਸੀਂ ਗੱਲ ਕਰ ਰਹੇ, ਹੋਰ ਬੇਹਤਰ ਬਣਾਉਣ ਲਈ ਮੱਦਦਗਾਰ ਸਾਬਤ ਹੋ ਸਕਦੀ ਹੈ. ਇਸ ਲਈ ਆਲੋਚਨਾ ਕਰਨ ਤੋਂ ਪਹਿਲਾਂ ਉਸ ਦੇ ਸਾਰੇ ਪੱਖ ਵਿਚਾਰ ਲੈਣ ਵਿਚ ਹੀ ਬੇਹਤਰੀ ਹੈ. 3.12.2023