
ਸੱਚ ਕਹਾਂ ਤਾਂ…. ਇਹ ਹੈ – ਜ਼ਿੰਦਗੀ ਅੱਜ ਤੋਂ ਦੁਬਾਰਾ ਸ਼ੁਰੂ ਹੋ ਸਕਦੀ ਹੈ, ਪਰ….
ਸੱਚ ਕਹਾਂ ਤਾਂ…. ਇਹ ਹੈ
ਤੁਸੀਂ ਜੇਕਰ ਜ਼ਿੰਦਗੀ ਵਿਚ ਆਪਣੇ ਆਖਰੀ ਪੜਾਵ ਵਿਚ ਸੋਚਦੇ ਹੋ ਕਿ ਕੁਛ ਕਰਨ ਤੋਂ ਵਾਂਝੇ ਰਹਿ ਗਏ ਹੋ ਜਾਂ ਤੁਹਾਡਾ ਹੁਣ ਵੀ ਕੁਝ ਕਰਨ ਨੂੰ ਦਿਲ ਕਰਦਾ ਹੈ ਤਾਂ ਇਸ ਲਈ ਉਮਰ ਦਾ ਕੋਈ ਰੋਲ ਨਹੀਂ ਹੈ. ਤੁਸੀਂ ਕਿਸੇ ਵੀ ਉਮਰ ਵਿਚ ਕੁਝ ਕਰ ਸਕਦੇ ਹੋ. ਹਾਂ, ਇਹ ਯਾਦ ਰੱਖੋ ਕਿ, ਜ਼ਿੰਦਗੀ ਅੱਜ ਤੋਂ ਦੁਬਾਰਾ ਸ਼ੁਰੂ ਹੋ ਸਕਦੀ ਹੈ, ਪਰ ਮੁੜ ਨੋ ਨਹੀਂ।