ਜ਼ਿੰਦਗੀ ਦੇ ਦਾਇਰੇ ਨੂੰ ਬਹੁਤ ਵੱਢਾ ਸੋਚੋ ਜਰੂਰ ਪਰ….
ਸੱਚ ਕਹਾਂ ਤਾਂ…. ਇਹ ਹੈ :-
ਦਾਇਰਾ ਹੇਗਾ ਕਿ ਟੁੱਟਦਾ ਹੀ ਨਹੀਂ, ਇਸ ਵਿੱਚੋ ਬਾਹਰ ਨਿਕਲਾਂ ਤੇ ਗੱਲ ਕਰਾਂ. ਆਪਣੀ ਜ਼ਿੰਦਗੀ ਦੇ ਦਾਇਰੇ ਨੂੰ ਬਹੁਤ ਵੱਢਾ ਸੋਚੋ ਜਰੂਰ ਪਰ ਰੱਖੋ ਉਹਨਾਂ ਕਿ ਹੀ ਜਿਸ ਵਿਚ ਤੁਸੀਂ ਆਪਣੀ ਜ਼ਿੰਦਗੀ ਤੋਂ ਚੰਗੀ ਤਰਾਂ ਬਸਰ ਕਰ ਸਕਦੇ ਹੋ. ਤੁਸੀਂ ਇਸ ਆਪਣੇ ਦਾਇਰੇ ਵਿਚ ਰਹਿ ਆਪਣੀ ਜ਼ਿੰਦਗੀ ਦਾ ਦਾਇਰਾ ਹੋਲੀ ਹੋਲੀ ਵੱਡਾ ਕਰ ਸਕਦੇ ਹੋ. ਇਸ ਤਰੀਕੇ ਨਾਲ ਕੀਤਾ ਵੱਢਾ ਦਾਇਰਾ ਜ਼ਿਆਦਾ ਦੇਰ ਤੱਕ ਬਣੇ ਰਹਿਣ ਦੇ ਆਸਾਰ ਬਣਾਈ ਰੱਖਦਾ ਹੈ.