90/3.2.2024: ਸੱਚ ਕਹਾਂ ਤਾਂ…. ਇਹ ਹੈ – …. ਵਰਗੀ ਕਲਾ ਰੱਖੋ, ਜੋ ਹਰੇਕ ਔਖੇ ਵੇਲੇ ਤੁਹਾਡੇ ਕੰਮ ਆ ਜਾਵੇ

90/3.2.2024: ਸੱਚ ਕਹਾਂ ਤਾਂ…. ਇਹ ਹੈ :-
ਤਾਸ਼ ਦੀ ਗੱਡੀ ਦੇ ਨਾਲ ਇਕ ਜੋਕਰ ਵੀ ਹੁੰਦਾ ਹੈ. ਆਮ ਤੋਰ ਤੇ ਉਸ ਨੂੰ ਅਸੀਂ ਜਦੋਂ ਕੋਈ ਤਾਸ਼ ਦਾ ਪਤਾ ਗੁੰਮ ਜਾਂਦਾ ਜਾਂ ਫੱਟ ਜਾਂਦਾ ਹੈ, ਉਸ ਦਾ ਇਸਤੇਮਾਲ ਕਰਦੇ ਹਨ. ਇਸ ਨੂੰ ਇੰਝ ਕਹਿ ਲਵੋ ਕਿ ਉਹ ਹਰੇਕ ਪਤੇ ਦੀ ਥਾਂ ਲੈ ਸਕਦਾ ਹੈ. ਜ਼ਿੰਦਗੀ ਨੂੰ ਵੀ ਤਾਸ਼ ਦੇ ਗੱਡੀ ਵਾਂਗੂ ਲੈਣਾ ਚਾਹੀਦਾ ਹੈ. ਜਦੋਂ ਤੱਕ ਤੁਸੀਂ ਇਸ ਵਿੱਚ ਸੰਪੂਰਨ ਨਹੀਂ ਬਣ ਜਾਂਦੇ, ਸਾਡੇ ਵਿਚਾਰਾਂ ਦਾ ਬਦਲਣਾ ਜਾਰੀ ਰਹਿੰਦਾ ਹੈ. ਪੱਕੇ ਵਿਚਾਰਾਂ ਨਾਲ ਜ਼ਿੰਦਗੀ ਦੀ ਜੰਗ ਨੂੰ ਜਿੱਤਣ ਲਈ, ਆਪਣੇ ਹੱਥ ਵਿਚ ਜੋਕਰ ਵਰਗੀ ਕਲਾ ਰੱਖੋ, ਜੋ ਹਰੇਕ ਔਖੇ ਵੇਲੇ ਤੁਹਾਡੇ ਕੰਮ ਆ ਜਾਵੇ।