
95/11.2.2024: ਸੱਚ ਕਹਾਂ ਤਾਂ…. ਇਹ ਹੈ :
95/11.2.2024: ਸੱਚ ਕਹਾਂ ਤਾਂ…. ਇਹ ਹੈ :
ਪ੍ਰਸ਼ੰਸਾ ਦਾ ਉਦੇਸ਼ – ਜਿਵੇਂ ਕਿ ਇਹ ਗਾਉਣ, ਨੱਚਣ ਜਾਂ ਆਪਣੇ ਨਿਜ਼ੀ ਸਵਾਰਥ ਕਰਨ ਨਾਲ ਸਬੰਧਤ ਹੈ – ਇਹ ਤੁਹਾਡੇ ਤੇ ਪ੍ਰਸ਼ੰਸ਼ਾ ਕਰਨ ਵਾਲੇ ਵਿਚਕਾਰ ਇੱਕ ਗੂੜ੍ਹਾ ਸਪੇਸ ਬਣਾਉਣਾ ਹੈ. ਇਸੇ ਤਰਾਂ ਤਾਰੀਫ਼ ਕਰਨਾ ਵੀ ਇਸ ਦੇ ਨਾਲ ਸੰਬੰਧਤ ਹੈ. ਜਾਂ ਫਿਰ ਅਸੀਂ ਆਲੋਚਨਾ ਕਰਕੇ, ਦੂਸਰੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ. ਪਰ ਜਦੋ ਤਾਰੀਫ਼ ਜਾਂ ਆਲੋਚਨਾ ਦੋਨੋ ਕੰਮ ਨਹੀਂ ਕਰਦਿਆਂ ਤਾਂ ਉਹਨਾਂ ਹਾਲਾਤਾਂ ਹੁੰਦਾ ਉਹੀ ਹੈ ਜਿਸ ਤੇ ਤੁਹਾਡਾ ਯਕੀਨ ਹੁੰਦਾ ਹੈ.