
97/12.2.2024: ਸੱਚ ਕਹਾਂ ਤਾਂ…. ਇਹ ਹੈ :
97/12.2.2024: ਸੱਚ ਕਹਾਂ ਤਾਂ…. ਇਹ ਹੈ :
ਤੁਹਾਡੀ ਨੀਯਤ ਕਿੰਨੀ ਵੀ ਚੰਗੀ ਕਿਓਂ ਨਾ ਹੋਵੇ ਪਰ ਦੁਨੀਆਂ ਤੁਹਾਡੇ ਦਿਖਾਵੇ ਤੋਂ ਪਹਿਚਾਣੀ ਜਾਂਦੀ ਹੈ ਤੇ ਇਸ ਦੇ ਨਾਲ ਨਾਲ, ਦਿਖਾਵਾ ਕਿੰਨਾ ਵੀ ਚੰਗਾ ਕਿਓਂ ਨਾ ਹੋਵੇ ਦੁਨੀਆਂ ਤੁਹਾਡੀ ਨੀਯਤ ਤੋਂ ਜਾਣੀ ਜਾਂਦੀ ਹੈ. ਇਸ ਲਈ ਤੁਹਾਡੀ ਨੀਯਤ ਤੇ ਦਿਖਾਵਾ ਦੋਨੋ ਹੀ ਚੰਗੇ ਹੋਣੇ ਚਾਹੀਦੇ ਹਨ.