
98/12.2.2024: ਸੱਚ ਕਹਾਂ ਤਾਂ…. ਇਹ ਹੈ :
98/12.2.2024: ਸੱਚ ਕਹਾਂ ਤਾਂ…. ਇਹ ਹੈ :
ਜ਼ਿੰਦਗੀ ਦੇ ਬੀਤੇ ਦਿਨਾਂ ਦੇ ਤਜ਼ੁਰਬੇ ਤੋਂ ਅਸੀਂ ਬਹੁੱਤ ਕੁੱਝ ਸਿੱਖਦੇ ਹਾਂ ਤੇ ਹੋਰਨਾਂ ਨੂੰ ਸਿਖਾਉਂਦੇ ਵੀ ਹਾਂ. ਇਸ ਵਿਚ ਤੁਹਾਨੂੰ ਮਿਲੀ ਸਿੱਖਿਆ – ਆਪਣੇ ਘਰ ਤੋਂ, ਸਕੂਲ ਤੋਂ ਜਾਂ ਆਪਣੇ ਆਲੇ ਦੂਵਾਲੇ ਤੋਂ – ਦਾ ਵੀ ਵੱਢਾ ਯੋਗਦਾਨ ਹੁੰਦਾ ਹੈ ਜੋ ਲੋਕਾਂ ਨੂੰ ਜਾਗਰੁੱਕ ਕਰਨ ਬਹੁਤ ਵਿੱਚ ਮੱਦਦਗਾਰ ਹੁੰਦੀ ਹੈ. ਸਿੱਖਿਆ ਇਕ ਅਜੇਹੀ ਜਾਇਦਾਦ ਹੈ ਜੋ ਕਦੇ ਵੀ ਚੋਰੀ ਨਹੀਂ ਹੋ ਸਕਦੀ ਤੇ ਹਮੇਸ਼ਾ ਤੁਹਾਡੇ ਕੋਲ ਹੀ ਰਹਿੰਦੀ ਹੈ, ਜਿਸ ਦਾ ਇਸਤੇਮਾਲ ਤੁਸੀਂ ਕਿਸੇ ਸਮੇਂ ਆਪਣੇ ਲਈ ਜਾਂ ਦੂਜਿਆਂ ਨੂੰ ਜਾਗਰੂਕ ਕਰਨ ਲਈ ਕਰ ਸਕਦੇ ਹੋ.