
116/4-3-2024: ਸੱਚ ਕਹਾਂ ਤਾਂ…. ਇਹ ਹੈ – ਤੁਹਾਡੀ ਆਵਾਜ਼ …
116/4-3-2024: ਸੱਚ ਕਹਾਂ ਤਾਂ…. ਇਹ ਹੈ
ਤੁਹਾਡੀ ਆਵਾਜ਼ ਉੱਚੀ ਨਹੀਂ, ਗੱਲ ਉੱਚੀ ਹੋਣੀ ਚਾਹੀਦੀ ਹੈ, ਕਿਓਂਕਿ ਜੇਕਰ ਤੁਹਾਡੀ ਆਵਾਜ਼ ਉੱਚੀ ਹੋਵੇਗੀ ਤਾਂ ਕੁੱਛ ਲੋਕ ਸੁਣਨ ਗੇ ਪਰ ਜੇਕਰ ਤੁਹਾਡੀ ਗੱਲ ਉੱਚੀ ਹੋਵੇਗੀ, ਮੇਰਾ ਮਤਲੱਬ – ਗੱਲ ਕਹਿਣ ਵਿਚ ਕੋਈ ਪ੍ਰੇਰਨਾ, ਜਾਂ ਬਹੁਤ ਵੱਡਾ ਕਿਸੇ ਚੰਗੇ ਕੰਮ ਦਾ ਸੰਦੇਸ਼ ਹੋਵੇਗਾ, ਦਿਲਾਂ ਨੂੰ ਛੂਨ ਵਾਲੀ ਹੋਵੇਗੀ – ਤਾਂ ਯਕੀਨ ਕਰੋ, ਬਹੁਤ, ਦੁਬਾਰਾ ਕਹਿਣਾ ਹਾਂ , ਬਹੁਤ ਲੋਕ ਸੁਨਣ ਗੇ.