
130/19-3-2024: ਸੱਚ ਕਹਾਂ ਤਾਂ…. ਇਹ ਹੈ
130/19-3-2024: ਸੱਚ ਕਹਾਂ ਤਾਂ…. ਇਹ ਹੈ
ਚੰਗਾ ਜਾਂ ਬੁਰਾ ਵੱਕਤ ਹਰੇਕ ਦੀ ਜ਼ਿੰਦਗੀ ਵਿਚ ਆਉਂਦਾ ਹੈ. ਵੱਕਤ ਨੂੰ ਕਦੇ ਵੀ ਬੁਰਾ ਨਾ ਕਹੋ. ਜੇ ਚੰਗਾ ਵੱਕਤ ਨਹੀਂ ਰਿਹਾ ਤਾਂ ਕਹਿੰਦੇ ਨੇ ਬੁਰਾ ਵੱਕਤ ਵੀ ਨਹੀਂ ਰਹੇਗਾ ਤੇ ਚੰਗਾ ਵੱਕਤ ਮੂੜ੍ਹ ਵਾਪਿਸ ਜ਼ਰੂਰ ਆਵੇਗਾ। ਜਦੋਂ ਵੱਕਤ ਤੁਹਾਡਾ ਖਿਆਲ ਰੱਖਦਾ ਹੈ ਤਾਂ ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਤੁਸੀਂ ਵੀ ਵੱਕਤ ਦੀ ਖਿਆਲ ਰੱਖੋ ਤੇ ਉਸ ਸਹੀ ਇਸਤੇਮਾਲ ਵੀ ਕਰੋ. ਵੱਕਤ ਨੂੰ ਬੁਰਾ ਇਸ ਲਈ ਨਹੀਂ ਕਹਿਣਾ ਚਾਹੀਦਾ ਕਿਉਂਕਿ ਵੱਕਤ ਹਮੇਸ਼ਾ ਅਸਲੀਅਤ ਦੱਸਦਾ ਹੈ.