
ਪਿੱਛੇ ਮੁੱਢ ਕੇ ਵੇਖਣ ਨਾਲੋਂ…!!!
6.11.2023: ਪਿੱਛੇ ਮੁੱਢ ਕੇ ਵੇਖਣ ਨਾਲੋਂ, ਅੱਗੇ ਵੱਲ ਨੂੰ ਤੁਰਦੇ ਰਹਿਣਾ ਤੁਹਾਨੂੰ ਕਿਸੇ ਮੰਜ਼ਿਲ ਤੇ ਲੈ ਜਾਵੇਗਾ, ਜਿਥੇ ਪਹੁੰਚ ਕੇ ਤੁਸੀਂ ਪਿੱਛੇ ਕੀ ਸੀ ਆਸਾਨੀ ਨਾਲ ਵੇਖ ਸਕਦੇ ਹੋ ਤੇ ਸਮਝ ਸਕਦੇ ਹੋ ਕਿ ਤੁਸੀਂ ਕਿਹੜੀਆਂ ਪੈੜ੍ਹਾਂ ਤੇ ਚਾਲ ਕੇ ਆਪਣੀ ਮੰਜ਼ਿਲ ਤੇ ਪਹੁੰਚੇ ਹੋ ਤੇ ਆਪਣੇ ਸਿਫਤ ਦਾ ਤਜ਼ੁਰਬਾ ਆਸਾਨੀ ਨਾਲ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ. – ਹਰੀਸ਼ ਮੋਂਗਾ ਡੀਡੋ