92/5.2.2024: ਸੱਚ ਕਹਾਂ ਤਾਂ…. ਇਹ ਹੈ :
92/5.2.2024: ਸੱਚ ਕਹਾਂ ਤਾਂ…. ਇਹ ਹੈ :
ਅਕਸਰ ਲੋਕ ਕੋਈ ਫਲ ਖਰੀਦਣ ਵੇਲੇ ਵੇਚਣ ਵਾਲੇ ਨੂੰ ਪੁੱਛਦੇ ਨੇ ਕਿ ਇਹ ਮਿੱਠਾ ਹੈ ਤਾਂ ਜਵਾਬ ਹਾਂ ਵਿਚ ਹੀ ਮਿਲਦਾ ਹੈ. ਪਰ ਬਾਅਦ ਵਿਚ ਉਸੇ ਫਲ ਨੂੰ ਅਸੀਂ ਨਮਕ ਲਾ ਕੇ ਸਵਾਦ ਨਾਲ ਖਾਂਦੇ ਹਾਂ . ਸਾਨੂ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ ਕਿਓੰਕੇ ਉਹ ਆਪਣੇ ਵਲੋਂ ਚੰਗਾ ਹੀ ਕਹਿੰਦੇ ਨੇ ਪਰ ਜੇਕਰ ਤੁਹਾਨੂੰ ਚੰਗੀ ਨਹੀਂ ਲਗਦੀ ਤਾਂ ਤੁਸੀਂ ਉਸ ਨੂੰ ਨਮਕ ਦੀ ਤਰਾਂ ਕੁਝ ਹੋਰ ਬਦਲਾਵ ਲਿਆ ਕੇ ਆਪਣੇ ਲਈ ਚੰਗਾ ਬਣਾ ਸਕਦੇ ਹੋ.