![121/10-3-2024: ਸੱਚ ਕਹਾਂ ਤਾਂ…. ਇਹ ਹੈ 121/10-3-2024: ਸੱਚ ਕਹਾਂ ਤਾਂ…. ਇਹ ਹੈ](https://didopost.com/wp-content/uploads/2024/03/431634957_1898456760604455_8088374624034809975_n-1.jpg)
121/10-3-2024: ਸੱਚ ਕਹਾਂ ਤਾਂ…. ਇਹ ਹੈ
121/10-3-2024: ਸੱਚ ਕਹਾਂ ਤਾਂ…. ਇਹ ਹੈ
ਜਿਹੜਾ ਰਸਤਾ ਤੁਹਾਡੀ ਮੰਜਿਲ ਵੱਲ ਨਹੀਂ ਜਾਂਦਾ, ਉਸ ਨੂੰ ਹਮੇਸ਼ਾ ਲਈ ਛੱਡ ਦੇਣਾ ਚਾਹੀਦਾ ਹੈ ਭਾਂਵੇ ਉਸ ਰਸਤੇ ਤੇ ਕਿੰਨਾ ਸੋਹਣਾ ਪੱਥਰ ਜਾ ਘਾਸ ਲੱਗੀ ਹੋਵੇ। ਅਜਿਹੇ ਰਸਤੇ ਤੇ ਚੱਲਣਾ ਆਪਣਾ ਸਮਾਂ ਬਰਬਾਦ ਕਰਨਾ ਹੈ. ਆਪਣੀ ਮੰਜ਼ਿਲ ਤੇ ਪਹੁੰਚਣ ਲਈ ਕੋਈ ਨਵਾਂ ਰਸਤਾ ਚੁਣੋ, ਲਭੋ ਜਾਂ ਕੋਈ ਨਵੇਂ ਰਸਤੇ ਦੀ ਲੀਹ ਪਾ ਦਿਓ ਤਾਂ ਜੋ ਤੁਹਾਡੇ ਪਿੱਛੇ ਆ ਰਹੇ ਲੋਕਾਂ ਤੋਂ ਆਪਣੀਆਂ ਮੰਜਲਾਂ ਤੇ ਪਹੁੰਚਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ.