ਹਰੇਕ ਪਲ ਨੂੰ ਜੀਣਾ ਹੀ ਅਸਲੀ ਜ਼ਿੰਦਗੀ

15.100.2023: ਸਮਾਸਿਆਂਵਾਂ ਜ਼ਿੰਦਗੀ ਦਾ ਇਕ ਅਹਿਮ  ਹਿੱਸਾ ਹਨ। ਇਹਨਾਂ  ਤੋਂ ਬਿਨ੍ਹਾਂ ਵੀ ਅਸੀਂ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋ ਸਕਦੇ ਕਿਓਂਕਿ ਇਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਕੇ ਅਪਣੀ  ਜ਼ਿੰਦਗੀ ਹੋਰ  ਸੁਖਾਲੀ ਤੇ ਖੁਸ਼ਹਾਲ  ਬਣਾ ਲੈਂਦੇ ਹਾਂ।  ਜ਼ਿੰਦਗੀ ਵਿਚ ਘਬਰਾਣਾ ਜ਼ਿੰਦਗੀ ਜੀਣ ਦੇ ਮਕਸਦ ਤੋਂ ਭੱਜਣਾ ਹੈ ਤੇ ਕਿਸੇ ਹੋਰ ਨੂੰ ਤਰੱਕੀ  ਕਰਨ ਦੋ ਮੌਕਾ ਦੇਕੇ ਆਪ ਪਿਛੇ  ਰਹਿ ਜਾਣਾ ਹੁੰਦਾ ਹੈ। ਹਰੇਕ ਪਲ ਨੂੰ ਜੀਣਾ ਹੀ ਅਸਲੀ ਜ਼ਿੰਦਗੀ ਜੀਣਾ  ਹੈ।